Posts

Punjabi Bujartan Images 2021,Punjabi Bujartan Photos 2021,Punjabi Bujartan Pics 2021,Punjabi Bujartan Page 2021,Punjabi Bujartan Collection 2021,Punjab,Punjab Culture 2021,Punjabi Phelian,Punjabi Phelian Images

Image
Punjabi Bujartan – Punjabi Phelia – (ਪੰਜਾਬੀ ਬੁਝਾਰਤਾਂ) ਅਤੇ ਓਹਨਾ ਦੇ ਜਵਾਬ ਪੰਜਾਬੀ ਬੁਝਾਰਤਾਂ ਸਾਡੇ ਪੰਜਾਬੀ ਸੱਭਿਆਚਾਰ ਦਾ ਇੱਕ ਬਹੁਤ ਹੀ ਅਨਿੱਖੜਵਾਂ ਅੰਗ ਸੀ ਪਰ ਅੱਜ ਕੱਲ੍ਹ ਇਹ ਹੌਲੀ ਹੌਲੀ ਖ਼ਤਮ ਹੋ ਰਹੀਆਂ ਨੇ ਟੀਵੀ , ਮੋਬਾਈਲ ਫੋਨ ਕਰਕੇ ਬੱਚੇ ਅੱਜ ਕੱਲ੍ਹ ਫੋਨ ਤੇ tv ਵਿੱਚ ਹੀ ਵਿਅਸਤ ਹੋ ਕੇ ਰਹਿ ਗਏ ਹਨ ਪਹਿਲਾਂ ਬੱਚੇ ਰਾਤ ਨੂੰ ਆਪਣੀ ਮਾਂ ਦਾਦੀ ਨਾਨੀ ਤੋਂ ਕਹਾਣੀਆਂ ਸੁਣਦੇ ਸੀ, ਬੁਝਾਰਤਾਂ ਸੁਣਦੇ ਸੀ, ਉਨ੍ਹਾਂ ਨੂੰ ਬੁਝਦੇ ਸੀ , ਪਰ ਅੱਜਕਲ ਇਹ ਥਾਂ ਟੀ ਵੀ ਦੇ ਪ੍ਰੋਗਰਾਮਾਂ ਤੇ ਮੋਬਾਈਲ ਫੋਨ ਦੀਆਂ ਗੇਮਾਂ ਨੇ ਲੈ ਲਈ ਹੈ । ਇੱਕ ਛੋਟੀ ਦੀ ਕੋਸ਼ਿਸ਼ ਹੈ ਉਸ ਚੀਜ਼ ਨੂੰ ਦੁਬਾਰਾ ਤੋਂ ਯਾਦ ਕਰਨ ਲਈ, ਆਪਣੀ ਆਉਣ ਵਾਲੀ ਪੀੜ੍ਹੀ ਤੱਕ ਪਹੁੰਚਾਉਣ ਦੀ ,ਆਪਣੇ ਬੱਚਿਆਂ ਨੂੰ ਇਹ ਬੁਝਾਰਤਾਂ ਸੁਣਾਇਓ ਤੇ ਦੇਖਿਓ ਕਿ ਉਹ ਬੁੱਝ ਪਾਉਦੇ ਹਨ ਕਿ ਨਹੀਂ । ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ‘ਪੰਜਾਬੀ ਬੁਝਾਰਤਾਂ’ ਬਾਰੇ ਗੱਲ ਬਾਤ ਕਰਾਂਗੇ,ਪਿਛਲੇ ਸਮਿਆਂ ਚ ਟੀ.ਵੀ.,ਕੰਪਿਊਟਰ, ਫੋਨ ਤਾਂ ਹੁੰਦੇ ਨਹੀਂ ਸਨ,ਓਹਨਾ ਸਮਿਆਂ ਚ ਦਿਲਪ੍ਰਚਾਵਾ ਕਰਨ ਲਈ ਲੋਕ ਆਪ ਹੀ ਹੁੰਦੇ ਸਨ,ਅੱਜ ਇਸ ਪੋਸਟ ਚ ਬੁਜਾਰਤਾ ਪਾ ਰਹੇ ਆ ਦੇਖਦੇ ਆ ਕੌਣ ਕੌਣ ਬੁਝਦਾ ਹੈ , ਓਹਨਾ ਦੇ ਜਵਾਬ ਅਗਲੀ ਪੋਸਟ ਵਿਚ ਸ਼ੇਅਰ ਕਰਾਂਗੇ, ਬੁਝਾਰਤਾਂ ਰਾਤ ਨੂੰ ਹੀ ਪੁੱਛਿਓ ਨਹੀਂ ਤਾਂ ਕਹਿੰਦੇ ਹੁੰਦੇ ਆ ਕੇ ਮਾਮਿਆਂ ਨੂੰ ਰਾਸਤਾ ਭੁੱਲ ਜਾਂਦਾ ਘਰ ਦਾ ਅਸੀਂ ਆਪਣੇ ਸਰੋਤਿਆਂ ਲਈ ...

Aman Sidhu

Image